Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakræ. ਪਕੜਦਾ। catch, sieze. ਉਦਾਹਰਨ: ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥ (ਫੜਕੇ). Raga Aaasaa 4, Chhant, 13, 2:1 (P: 447). ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥ (ਭਾਵ ਕੋਈ ਤੰਗ ਨਹੀਂ ਕਰੇਗਾ). Salok, Kabir, 201:2 (P: 1375).
|
|