Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pakaa. 1. ਪੂਰੀ ਤਰਾਂ ਰਸ ਦਾਇਕ ਹੋ ਜਾਣਾ, ਕਟਣ, ਤੋੜਨ ਅਥਵਾ ਆਪਣੇ ਆਪ ਝੜਨ ਲਈ ਤਿਆਰ। 2. ਮੁਸਤਕਿਲ, ਪਰਮਾਨੈਂਟ। 3. ਪਕਾਇਆ, ਅਗ ਨਾਲ ਰਿਣਨਾ। 1. ripe. 2. permanent, chronic. 3. cooked.
ਉਦਾਹਰਨਾ:
1. ਜਾ ਪਕਾ ਤਾ ਕਟਿਆ ਰਹੀ ਸੁਪਲਰਿ ਵਾੜਿ ॥ Raga Maajh 1, Vaar 11, Salok, 1, 1:1 (P: 142).
2. ਜਿਉ ਪਕਾ ਰੋਗੀ ਵਿਲਲਾਇ ॥ Raga Dhanaasaree 1, 5, 1:4 (P: 661).
3. ਨਾਨਕ ਪੀਠਾ ਪਕਾ ਸਾਜਿਆ ਧਰਿਆ ਆਵਿ ਮਉਜੂਦੁ ॥ Raga Maaroo 5, Vaar 6, Salok, 5, 2:1 (P: 1096).

English Translation
v. form impetrative of.

Mahan Kosh Encyclopedia

ਦੇਖੋ- ਪੱਕਾ 4. “ਪਕੇ ਬੰਕ ਦੁਆਰ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits