Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakaa-i-aa. 1. ਨਜਿਠਿਆ, ਭਾਵ ਕੀਤਾ। 2. ਰਿੰਨਿ੍ਹਆ। 3. ਦ੍ਰਿੜ੍ਹ ਸੰਕਲਪ ਕਰਨਾ। 1. resolved. 2. cooked. 3. hatched. ਉਦਾਹਰਨਾ: 1. ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ Raga Soohee 4, Chhant 1, 4:4 (P: 773). 2. ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ Raga Basant, Kabir, 7, 3:1 (P: 1195). 3. ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥ Raga Saarang 4, Vaar 33:1 (P: 1250).
|
|