Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakee. 1. ਵਢਣ ਲਈ ਤਿਆਰ। 2. ਪੁਗੀ ਹੋਈ। 1. ripe, mature. 2. winning. ਉਦਾਹਰਨਾ: 1. ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ Raga Sireeraag 5, 74, 2:1 (P: 43). 2. ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ (ਭਾਵ ਚੰਗੇ ਮੰਦੇ ਜੀਵ). Raga Aaasaa 1, Vaar 20:2 (P: 474).
|
|