Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakæ. 1. ਪਕਦਾ ਹੈ, ਰਸਦਾਇਕ ਹੁੰਦਾ ਹੈ। 2. ਪੁਗੇ। 1. ripens. 2. succeed. ਉਦਾਹਰਨਾ: 1. ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ Raga Maajh 1, Vaar 20ਸ, 1, 1:2 (P: 147). ਦਹਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥ Raga Tukhaaree 1, Baarah Maahaa, 11:5 (P: 1109). 2. ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥ ਅਸਾ 1, 36, 3:2 (P: 359).
|
SGGS Gurmukhi-English Dictionary |
1. ripens. 2. succeed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|