Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakṛee. ਫੜੀ। captured, seized, taken hold. ਉਦਾਹਰਨ: ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ ॥ (ਫੜੀ, ਫੜ ਲਈ). Raga Gaurhee 1, 14, 3:1 (P: 155). ਨਾਨਕ ਪਕੜੀ ਟੇਕ ਏਕ ਪਰਮੇਸਰੁ ਰਖੈ ਨਿਦਾਨ ॥ (ਫੜੀ, ਲਈ). Raga Raamkalee 5, Chhant 4, 3 Salok:2 (P: 926).
|
|