Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pag. 1. ਪੈਰ, ਚਰਨ। 2. ਪਗੜੀ, ਦਸਤਾਰ। 1. foot. 2. turban, headgear. ਉਦਾਹਰਨਾ: 1. ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥ Raga Gaurhee 4, 43, 3:1 (P: 165). 2. ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ Salok, Farid, 26:1 (P: 1379).
|
SGGS Gurmukhi-English Dictionary |
[1. P. n. 2. n.] 1. turban. 2. (from Sk. Pad) foot
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. foot, pace, step.
|
Mahan Kosh Encyclopedia |
ਨਾਮ/n. ਪਦ. ਪੈਰ. “ਸੰਤਪਗ ਧੋਈਐ ਹਾਂ.” (ਆਸਾ ਮਃ ੫) 2. ਪੱਗ. ਪਗੜੀ. ਦਸਤਾਰ. “ਫਰੀਦਾ, ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇਜਾਇ.” (ਸ. ਫਰੀਦ) 3. ਡਗ. ਡਿੰਘ. ਇੱਕ ਪੈਰ ਉਠਾਕੇ ਦੂਜੇ ਥਾਂ ਰੱਖਣ ਦੇ ਅੰਦਰ ਦੀ ਵਿੱਥ. ਕਰਮ. “ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|