Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pach-hi. ਗਲਦੇ ਸੜਦੇ, ਮਿਟ ਜਾਂਦੇ, ਸਮਾ ਜਾਂਦੇ, ਨਾਸ ਹੁੰਦੇ, ਗਰਕ ਹੁੰਦੇ ਹਨ। perish, putrify, ruined. ਉਦਾਹਰਨ: ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥ Raga Sireeraag 3, 56, 4:2 (P: 36). ਉਦਾਹਰਨ: ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥ (ਭਾਵ ਭਟਕਦੇ ਫਿਰਦੇ ਹਨ). Raga Aaasaa 1, Chhant 5, 4:4 (P: 439). ਨਾਮੁ ਬਿਸਾਰਿ ਪਚਹਿ ਅਭਿਮਾਨੁ ॥ (ਸੜਦੇ ਹਨ). Raga Raamkalee 1, Asatpadee 6, 3:2 (P: 905).
|
SGGS Gurmukhi-English Dictionary |
perish, putrify, ruin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|