Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachaa-i-aa. ਤਬਾਹ ਕੀਤਾ। destroyed. ਉਦਾਹਰਨ: ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ (ਸਾੜਿਆ, ਗਾਲਿਆ). Raga Gaurhee 4, Vaar 10ਸ, 4, 2:7 (P: 305). ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ (ਸਾੜਿਆ, ਤਬਾਹ ਕੀਤਾ). Raga Gaurhee 5, Vaar 12, Salok, 4, 1:8 (P: 306).
|
SGGS Gurmukhi-English Dictionary |
destroyed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|