Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachee-æ. ਖੁਆਰ ਹੋਈਦਾ ਹੈ। destroyed. ਉਦਾਹਰਨ: ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ Raga Maajh 1, Vaar 9:4 (P: 142). ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥ (ਸੜੀਦਾ ਹੈ). Raga Parbhaatee 1, Asatpadee 4, 7:2 (P: 1344).
|
|