Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachæ. 1. ਖੁਆਰ ਹੁੰਦੇ ਹਨ। 2. ਖਪੇ, ਮਿਟੇ, ਨਾਸ ਹੋਏ। 1. ruined, suffers. 2. dies, putrefies, consumed. ਉਦਾਹਰਨਾ: 1. ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥ Raga Sireeraag 1, 19, 3:1 (P: 21). ਜਿਸ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥ Raga Sireeraag 1, 22, 3:2 (P: 22). 2. ਉਪਜੈ ਪਚੈ ਹਰਿ ਬੂਝੈ ਨਾਹੀ ॥ Raga Maajh 3, Asatpadee 30, 6:1 (P: 127). ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥ (ਸੜਦਾ, ਗਲਦਾ ਹੈ). Raga Bhairo 5, 53, 1:4 (P: 1151).
|
SGGS Gurmukhi-English Dictionary |
1. ruined, suffers. 2. dies, putrefies, consumed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|