Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰam. ਇਕ ਦਿਸ਼ਾ, ਪੂਰਬ ਦੇ ਉਲਟ ਦੀ ਦਿਸ਼ਾ, ਜਿਧਰ ਸੂਰਜ ਅਸਤ ਹੁੰਦਾ ਹੈ, ਲਹਿੰਦੀ ਦਿਸ਼ਾ। west. ਉਦਾਹਰਨ: ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥ Raga Goojree 5, 5, 1:1 (P: 496).
|
Mahan Kosh Encyclopedia |
ਦੇਖੋ- ਪਛਿਮ. “ਪਛਮ ਦੁਆਰੈ ਸੂਰਜ ਤਪੈ.” (ਭੈਰ ਕਬੀਰ) ਭੁਜੰਗਮਾ ਵਿੱਚਦੀਂ ਪ੍ਰਾਣਾਂ ਦਾ ਸੰਚਾਰ ਕਰਨ ਤੋਂ ਗਰਮੀ ਪੈਦਾ ਹੁੰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|