Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaa. ਪਿਛਲਾ/ਪਿਛਲੀ। later, fourth. ਉਦਾਹਰਨ: ਪਹਿਲੈ ਪਹਰੈ ਫੁਲੜਾ ਫੁਲ ਭੀ ਪਛਾ ਰਾਤਿ ॥ Salok, Farid, 112:1 (P: 1384).
|
Mahan Kosh Encyclopedia |
ਵਿ. ਪਿਛਲਾ. ਅੰਤਿਮ. ਅਖੀਰੀ. ਪਾਸ਼੍ਚਾਤ੍ਯ. “ਪਹਿਲੈ ਪਹਿਰੈ ਫੁਲੜਾ, ਫਲੁ ਭੀ ਪਛਾ ਰਾਤਿ.” (ਸ. ਫਰੀਦ) ਭਾਵ- ਅਮ੍ਰਿਤ ਵੇਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|