Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaaṇ⒤. ਜਾਣ ਕੇ, ਲਖ ਕੇ, ਸਮਝਕੇ। recognising. ਉਦਾਹਰਨ: ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥ Raga Sireeraag, Kabir, 1, 3:2 (P: 92). ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ (ਪਛਾਣ ਕੇ ਭਾਵ ਵਰਤ ਕੇ). Raga Sorath 5, 44, 1:1 (P: 619). ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥ (ਸਿਞਾਣ, ਜਾਣ). Raga Raamkalee 3, Vaar 16, Salok, 2, 2:4 (P: 954).
|
SGGS Gurmukhi-English Dictionary |
recognising.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|