Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaanee. 1. ਤਕੀ, ਪਕੜੀ। 2. ਸ਼ਨਾਖਤ ਕਰ ਲਏ। 3. ਜਾਣੀ, ਸਮਝੀ। 1. sought. 2. recognizes. 3. understood. ਉਦਾਹਰਨਾ: 1. ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥ Raga Aaasaa 5, 135, 3:1 (P: 404). 2. ਹੰਸੁ ਹੁਇ ਹੀਰਾ ਲੇਇ ਪਛਾਨੀ ॥ Raga Aaasaa, Kabir, 31, 1:2 (P: 483). 3. ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ Raga Sorath 9, 11, 3:1 (P: 634).
|
|