Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰim⒤. ਪੱਛਮ। west. ਉਦਾਹਰਨ: ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ (ਪਛਮ ਵਿਚ). Raga Parbhaatee, Kabir, 2, 2:1 (P: 1349).
|
SGGS Gurmukhi-English Dictionary |
west.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਸ਼੍ਚਿਮ ਮੇ. “ਪਛਿਮਿ ਅਲਹ ਮੁਕਾਮਾ.” (ਪ੍ਰਭਾ ਕਬੀਰ) ਮੁਸਲਮਾਨਾਂ ਨੇ ਖ਼ੁਦਾ ਦਾ ਡੇਰਾ ਪੱਛੋਂ ਵਿੱਚ ਸਮਝ ਰੱਖਿਆ ਹੈ. ਕ਼ੁਰਾਨ ਦਾ ਹ਼ੁਕਮ ਹੈ ਕਿ ਨਮਾਜ਼ ਵੇਲੇ ਮੁਖ ਕਾਬੇ ਵੱਲ ਕਰੋ. ਦੇਖੋ- ਸੂਰਤ ਬਕਰ, ਆਯਤ 144 ਅਤੇ 149. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|