Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰuṫaaṇee. ਪਛਤਾਉਂਦਾ ਹੈ। repents, regrets, feel sorry. ਉਦਾਹਰਨ: ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ Raga Maajh 5, Baarah Maahaa 5:5 (P: 134). ਅੰਧੁ ਨ ਜਾਣੈ ਫਿਰਿ ਪਛੁਤਾਣੀ ॥ (ਪਛਤਾਉਂਦਾ ਹੈ). Raga Aaasaa 1, Vaar 9ਸ, 1, 2:14 (P: 467).
|
|