Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pjaooṫaa. 1. ਪਕੜਿਆ ਹੋਇਆ ਭਾਵ ਸਹਾਰਾ ਪ੍ਰਾਪਤ। 2. ਫੜਿਆ ਹੋਇਆ। 1. supported. 2. arrested. ਉਦਾਹਰਨਾ: 1. ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥ Raga Aaasaa 1, 19, 2:2 (P: 354). 2. ਸਾਹੁ ਪਜੂਤਾ ਪ੍ਰਵਣਤਿ ਨਾਨਕ ਲੇਖਾ ਦੇਹਾ ॥ Raga Aaasaa 1, 34, 4:2 (P: 359).
|
SGGS Gurmukhi-English Dictionary |
1. supported. 2. arrested.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਜੂਤ, ਪਜੂਤੀ) ਵਿ. ਪ੍ਰਯੁਕ੍ਤ. ਚੰਗੀ ਤਰਾਂ ਜੋੜਿਆ ਹੋਇਆ। 2. ਕੰਮ ਵਿੱਚ ਲਿਆਂਦਾ ਹੋਇਆ। 3. ਸਹਾਰਾ ਦੇਕੇ ਪ੍ਰੇਰਿਆ ਹੋਇਆ. “ਚਰਣੀ ਚਲੈ ਪਜੂਤਾ ਆਗੈ.” (ਆਸਾ ਮਃ ੧) 4. ਫੜਿਆ ਹੋਇਆ. “ਸਾਹ ਪਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ.” (ਆਸਾ ਮਃ ੧) 5. ਪ੍ਰਯੁਕ੍ਤਾ. ਪ੍ਰੇਰੀ ਹੋਈ। 6. ਫੜੀ ਹੋਈ. “ਸੀਹ ਪਜੂਤੀ ਬੱਕਰੀ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|