Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Patraanee. ਵਡੀ ਰਾਣੀ। queen, chief queen. ਉਦਾਹਰਨ: ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ (ਭਾਵ ਪ੍ਰਹਿਲਾਦ ਦੀ ਮਾਂ). Raga Bhairo, Naamdev, 9, 2:1 (P: 1165).
|
SGGS Gurmukhi-English Dictionary |
queen, chief queen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਟਰਾਣੀ) ਸੰ. पट्टराज्ञी- ਪੱਟਰਾਗ੍ਯੀ. ਨਾਮ/n. ਪੱਟ (ਤਖ਼ਤ) ਪੁਰ ਬੈਠਣ ਵਾਲੀ ਰਾਣੀ. ਜੋ ਰਾਜੇ ਦੇ ਨਾਲ ਸਿੰਘਾਸਨ ਤੇ ਬੈਠਣ ਦਾ ਅਧਿਕਾਰ ਰਖਦੀ ਹੈ. “ਬਿਨਤੀ ਕਰੈ ਪਟਰਾਨੀ.” (ਭੈਰ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|