Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Patee. ਅਖਰ ਲਿਖਣ ਦੀ ਤਖਤੀ। tablet. ਉਦਾਹਰਨ: ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥ Raga Raamkalee 1, Oankaar, 54:3 (P: 938).
|
Mahan Kosh Encyclopedia |
ਦੇਖੋ- ਪੱਟ ਅਤੇ ਪੱਟੀ। 2. ਅੱਖਰ ਲਿਖਣ ਦੀ ਤਖ਼ਤੀ. “ਸਚੀ ਪਟੀ ਸਚੁ ਮਨਿ, ਪੜੀਐ ਸਬਦ ਸੁ ਸਾਰ.” (ਓਅੰਕਾਰ) 3. ਇੱਕ ਖਾਸ ਬਾਣੀ, ਜਿਸ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਹੈ, ਯਥਾ- “ਸਸੈ ਸੋਇ ਸ੍ਰਿਸਟਿ ਜਿਨਿ ਸਾਜੀ.” ××× (ਆਸਾ ਮਃ ੧) 4. ਇਸਤ੍ਰੀਆਂ ਦੇ ਮਸਤਕ ਪੁਰ ਵਾਹਕੇ ਚਿਪਕਾਏ ਚਿਕਨੇ ਕੇਸ (tress). “ਜਿਨ ਸਿਰਿ ਸੋਹਨਿ ਪਟੀਆਂ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|