Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pat⒰. ਰੇਸ਼ਮੀ ਵਸਤਰ। silk clothes. ਉਦਾਹਰਨ: ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ Raga Aaasaa 1, 35, 3:1 (P: 359).
|
SGGS Gurmukhi-English Dictionary |
silk clothes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੱਟ. ਰੇਸ਼ਮ। 2. ਰੇਸ਼ਮੀ ਵਸਤ੍ਰ. “ਜਿਨ ਪਟੁ ਅੰਦਰਿ, ਬਾਹਰਿ ਗੁਦੜੁ.” (ਵਾਰ ਆਸਾ) “ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ.” (ਸ. ਫਰੀਦ) 3. ਸੰਜੋਆ. ਕਵਚ. “ਅਭੈ ਪਟੁ ਰਿਪੁ ਮਧ ਤਿਹ.” (ਸਵੈਯੇ ਮਃ ੩ ਕੇ) 4. ਸੰ. ਪਟੁ. ਵਿ. ਚਤੁਰ. ਹੋਸ਼ਿਆਰ। 5. ਨਿਪੁਣ. ਪ੍ਰਵੀਣ. ਤਾਕ। 6. ਛਲੀਆ। 7. ਰੋਗਰਹਿਤ. ਨਰੋਆ। 8. ਤਿੱਖਾ। 9. ਸੁੰਦਰ। 10. ਨਾਮ/n. ਨਮਕ. ਲੂਣ। 11. ਜੀਰਾ. ਜੀਰਕ। 12. ਕਰੇਲਾ। 13. ਚੀਨੀ ਕਪੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|