Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pataᴺṫaraa. (ਪਟ-ਅੰਤਰਾ) ਪਟੇ ਦਾ ਭੇਦ ਭਾਵ ਗੂੜ੍ਹ ਭੇਦ (ਸ਼ਬਦਾਰਥ, ਨਿਰਣੈ) ਸਮਾਨਤਾ, ਮੁਕਾਬਲਾ (ਮਹਾਨਕੋਸ਼); ਨਿਰਣਾ, ਫੈਸਲਾ (ਕੋਸ਼, ਨਿਬੇੜਾ, ਸੰਥਿਆ)। decision, verdict, judgement. ਉਦਾਹਰਨ: ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥ Raga Soohee 3, Vaar 8ਸ, 2, 1:2 (P: 788).
|
SGGS Gurmukhi-English Dictionary |
decision, verdict, judgment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਟੰਤਰ) ਤੁੱਲ. ਸਮਾਨ. ਦੇਖੋ- ਪਟਤਰ. “ਤਾਸੁ ਪਟੰਤਰ ਨਾ ਪੁਜੈ.” (ਸ. ਕਬੀਰ) 2. ਸਮਾਨਤਾ. ਮੁਕ਼ਾਬਲਾ. “ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹਿ.” (ਮਃ ੨ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|