Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫar⒤. ਪਤਰ (ਭਾਂਡੇ) ਵਿਚ। vessel. ਉਦਾਹਰਨ: ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥ Raga Aaasaa, Kabir, 4, 1:1 (P: 476).
|
Mahan Kosh Encyclopedia |
ਪਾਤ੍ਰ ਵਿੱਚ. ਬਰਤਨ ਮੇਂ. “ਇਕਤੁ ਪਤਰਿ ਭਰਿ ਉਰਕਟ ਕੁਰਕਟ.” (ਆਸਾ ਕਬੀਰ) ਦੇਖੋ- ਉਰਕਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|