Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫal⒤. 1. ਪਤਿਆਂ ਦੀ ਥਾਲੀ। 2. ਮਰੇ ਦੇ ਕਲਿਆਣ ਲਈ ਪੱਤਿਆਂ ਦੀ ਥਾਲੀ/ਡੂੰਨੇ ਵਿਚ ਬ੍ਰਾਹਮਣਾਂ ਆਦਿ ਨੂੰ ਭੋਜਨ ਕਰਵਾਉਣਾ। 1. plate of leaves. 2. in the memory of the death to serve meals on leaves. ਉਦਾਹਰਨਾ: 1. ਪਿਛੈ ਪਤਲਿ ਸਦਿਹੁ ਕਾਵ ॥ Raga Maajh 1, Vaar 1, Salok, 1, 2:14 (P: 138). 2. ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ Raga Maajh 1, Vaar 26, Salok, 1, 1:5 (P: 149).
|
Mahan Kosh Encyclopedia |
ਨਾਮ/n. ਪਤ੍ਰਸ੍ਥਾਲੀ. ਪੱਤਿਆਂ ਦੀ ਥਾਲੀ. ਪੱਤਲ. “ਪਿੰਡੁ ਪਤਲਿ ਕਿਰਿਆ ਦੀਵਾ.” (ਰਾਮ ਸਦੁ) “ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|