Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫee. 1. ਪਤ੍ਰੀ, ਜਨਮ ਕੁੰਡਲੀ। 2. ਸੁਆਮੀ, ਮਾਲਕ। 1. horoscope, almanac. 2. Master, Lord. ਉਦਾਹਰਨਾ: 1. ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿਰਾਮ ਜੀਉ ॥ Raga Soohee 4, Chhant 1, 4:2 (P: 773). 2. ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥ Raga Malaar, Naamdev, 1, 3:6 (P: 1292).
|
SGGS Gurmukhi-English Dictionary |
[P. n.] Husband, lord, master
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. husband, lord, master; suff, meaning owner as in.
|
Mahan Kosh Encyclopedia |
ਸ੍ਵਾਮੀ. ਦੇਖੋ- ਪਤਿ 6 ਅਤੇ 7. “ਕਿਨ ਬਿਧਿ ਪਾਵਉ ਪ੍ਰਾਨਪਤੀ?” (ਬਸੰ ਮਃ ੧) 2. ਪਤ੍ਰੀ. ਤਿਥਿਪਤ੍ਰ. ਪੰਚਾਂਗਪਤ੍ਰ. “ਪਾਧੇ ਆਣਿ ਪਤੀ ਬਹਿ ਵਾਚਾਈਆ.” (ਸੂਹੀ ਛੰਤ ਮਃ ੪) 3. ਪਤ੍ਰਿਕਾ. ਚਿੱਠੀ। 4. ਪੱਤਿ. ਪੈਦਲ ਫੌਜ. “ਰਥੀ ਗਜੀ ਹਈ ਪਤੀ ਅਪਾਰ ਸੈਨ ਭੱਜਹੈ.” (ਪਾਰਸਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|