Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫee-aa-i. 1. ਤਸਲੀ ਕਰਕੇ, ਖੁਸ਼ ਹੋ ਕੇ, ਰੀਝ ਕੇ। 2. ਪਤੀਜਦਾ, ਨਿਸ਼ਾ ਹੁੰਦੀ, ਤਸਲੀ ਹੁੰਦੀ। 3. ਰਾਜੀ/ਖੁਸ਼ ਹੋ ਜਾਵੇ। 4. ਪਰਤਾਵਾ ਕਰਕੇ, ਪਰਖ ਕੇ, ਨਿਰਨਾ ਕਰਕੇ। 1. satisfied. 2. appeased. 3. happy. 4. test, scrutiny, assessment. ਉਦਾਹਰਨਾ: 1. ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22). 2. ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ Raga Sireeraag 1, Asatpadee 11, 92 (P: 60). ਸਚੇ ਹੀ ਪਤੀਆਇ ਸਚਿ ਵਿਗਸਿਆ ॥ (ਸਰਚਿਆ, ਪਤੀਜਿਆ). Raga Maajh 1, Vaar 18:2 (P: 146). ਉਦਾਹਰਨ: ਕਬੀਰ ਦੇਖਿ ਕੈ ਕਿਹ ਕਹ ਕਹਉ ਕਹੇ ਨ ਕੋ ਪਤੀਆਇ ॥ (ਤਸੱਲੀ ਹੁੰਦੀ). Salok, Kabir, 122:1 (P: 1371). 3. ਦੂਧੁ ਪੀਉ ਮੇਰੋ ਮਨੁ ਪਤੀਆਇ ॥ Raga Bhairo, Naamdev, 3, 1:2 (P: 1163). 4. ਸਭੁ ਕੋਈ ਦੇਖੈ ਪਤੀਆਇ ॥ Raga Bhairo, Naamdev, 10, 18:2 (P: 1166).
|
Mahan Kosh Encyclopedia |
ਪਤੀਜਦਾ. ਪ੍ਰਤ੍ਯਯ (ਏਤਬਾਰ) ਕਰਦਾ. “ਕਹੇ ਨ ਕੋ ਪਤੀਆਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|