Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫee-aaraa. 1. ਪਤੀਜਨ ਵਾਲਾ। 2. ਇਤਬਾਰ, ਵਿਸ਼ਵਾਸ਼, ਭਰੋਸਾ। 3. ਪਤੀਜਿਆ, ਸੰਤੁਸ਼ਟ ਹੋਇਆ, ਰਝਿਆ। 1. satiated. 2. reliance. 3. appeased, satiated. ਉਦਾਹਰਨਾ: 1. ਜਹ ਆਪਨ ਆਪੁ ਆਪਿ ਪਤੀਆਰਾ ॥ Raga Gaurhee 5, Sukhmanee 21, 6:7 (P: 291). 2. ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥ Raga Gaurhee, Kabir, 73, 2:1 (P: 339). 3. ਤਉ ਭੀ ਮੇਰਾ ਮਨੁ ਨ ਪਤੀਆਰਾ ॥ Raga Aaasaa 5, 11, 1:2 (P: 373).
|
SGGS Gurmukhi-English Dictionary |
1. satiated. 2. reliance. 3. appeased, satiated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਤੀਆਰ, ਪਤੀਆਰੁ) ਨਾਮ/n. ਪ੍ਰਤ੍ਯਯ. ਭਰੋਸਾ. ਵਿਸ਼੍ਵਾਸ. ਏ਼ਤਬਾਰ. ਸ਼੍ਰੱਧਾ. “ਭਗਤਿ ਰਤੇ ਪਤੀਆਰਾ ਹੇ.” (ਮਾਰੂ ਸੋਲਹੇ ਮਃ ੧) 2. ਪਰੀਕ੍ਸ਼ਾ. ਪਰਤਾਵਾ. ਇਮਤਹ਼ਾਨ. “ਅਬ ਪਤੀਆਰੁ ਕਿਆ ਕੀਜੈ?” (ਧਨਾ ਰਵਿਦਾਸ) 3. ਪਤ੍ਰੀ ਵਾਲਾ. ਪੰਚਾਂਗਪਤ੍ਰ ਹੈ ਜਿਸ ਦੇ ਪਾਸ. ਜ੍ਯੋਤਿਸ਼ੀ. “ਜਹ ਆਪਨ ਆਪੁ ਆਪਿ ਪਤੀਆਰਾ। ਤਹ ਕਉਨੁ ਕਥੈ ਕਉਨੁ ਸੁਨਨੈ ਹਾਰਾ?” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|