Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫé. 1. ਪਤੀ, ਸੁਆਮੀ, ਮਾਲਕ। 2. ਹੇ ਪਤੀ, ਹੇ ਮਾਲਕ ਪ੍ਰਭੂ। 1. husand, groom. 2. O Lord!. ਉਦਾਹਰਨਾ: 1. ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥ Raga Aaasaa 5, Chhant 14, 1:3 (P: 462). ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ (ਪਤੀ ਨੂੰ). Raga Bilaaval 5, Chhant 1, 1:3 (P: 845). 2. ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥ Raga Raamkalee 1, 1, 1:2 (P: 876).
|
SGGS Gurmukhi-English Dictionary |
1. husand, groom. 2. O Lord!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|