Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫaᴺgam. ਪਤੰਗੇ। moth. ਉਦਾਹਰਨ: ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥ Raga Maalee Ga-orhaa, Naamdev, 3, 1:2 (P: 988).
|
Mahan Kosh Encyclopedia |
ਸੰ. ਵਿ. ਜੋ ਪੰਖਾਂ ਨਾਲ ਜਾਂਦਾ ਹੈ. ਉਡਣ ਵਾਲਾ. “ਅਸਥਾਵਰ ਜੰਗਮ ਕੀਟ ਪਤੰਗਮ.” (ਮਾਲੀ ਨਾਮਦੇਵ) 2. ਨਾਮ/n. ਪੰਛੀ। 3. ਭਮੱਕੜ. ਸ਼ਲਭ. ਪਰਵਾਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|