Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫaᴺgaa. ਭੰਬਟ, ਪਰਵਾਨ, ਭੌਰਾ। moth. ਉਦਾਹਰਨ: ਕਈ ਜਨਮ ਭਏ ਕੀਟ ਪਤੰਗਾ ॥ Raga Gaurhee 5, 12, 1:1 (P: 176).
|
English Translation |
n.m. moth, winged insect.
|
Mahan Kosh Encyclopedia |
ਨਾਮ/n. ਦੇਖੋ- ਪਤੰਗ 3. “ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ.” (ਆਸਾ ਮਃ ੪) 2. ਦੇਖੋ- ਪਤੰਗ 8। 3. ਨਿਘੰਟੁ ਵਿੱਚ ਘੋੜੇ ਦਾ ਨਾਮ ਪਤੰਗਾ ਲਿਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|