Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫaᴺg⒰. 1. ਕੀੜਾ, ਲੇਹਾ (ਸ਼ਬਦਾਰਥ, ਕੋਸ਼) ਪਤੰਗਾ, ਕੀੜਾ। 2. ਰਤਾ ਵੀ, ਥੋੜੀ ਜਿਹੀ ਵੀ। 1. moth, insect/worm that infects woolen fabric. 2. a bit, an iota. ਉਦਾਹਰਨਾ: 1. ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥ Raga Sireeraag 5, Asatpadee 25, 1:2 (P: 69). ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥ Raga Maaroo 3, Solhaa 6, 7:3 (P: 1049). 2. ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥ Salok 3, 45:4 (P: 1418).
|
SGGS Gurmukhi-English Dictionary |
1. moth, insect/worm that infects woolen fabric. 2. a bit, an iota.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਤੰਗ। 2. ਸੰ. ਪ੍ਰਤ੍ਯੰਗ. ਕ੍ਰਿ. ਵਿ. ਹਰੇਕ ਅੰਗ ਨੂੰ. ਭਾਵ- ਕਿਸੇ ਅੰਗ ਨੂੰ. “ਲਗੈ ਨ ਮੈਲੁ ਪਤੰਗੁ.” (ਸ੍ਰੀ ਅ: ਮਃ ੩) 2. ਤਨੁਮਾਤ੍ਰ. ਜ਼ਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|