Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paḋʰaṫ⒤. ਰਾਹ, ਨੇਮ। path. ਉਦਾਹਰਨ: ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥ Sava-eeay of Guru Ramdas, Mathuraa, 5:3 (P: 1409).
|
SGGS Gurmukhi-English Dictionary |
path.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. पद्धति- ਪੱਧਤਿ. ਨਾਮ/n. ਪੈਰਾਂ ਦਾ ਚਿੰਨ੍ਹ। 2. ਰਾਹ-ਮਾਰਗ. “ਇਹ ਪਧਤਿ ਤੇ ਮਤ ਚੂਕਹਿ, ਰੇ ਮਨ!” (ਸਵੇਯੇ ਮਃ ੫ ਕੇ) 3. ਰੀਤਿ. ਰਿਵਾਜ. ਰਸਮ। 4. ਧਰਮ ਦੇ ਸੰਸਕਾਰ ਅਤੇ ਨਿਯਮਾਂ ਦੀ ਪੋਥੀ। 5. ਤ਼ਰੀਕ਼ਾ. ਢੰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|