Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Panihaaraa. ਜਲ ਢੋਣ ਵਾਲਾ, ਸੇਵਕ ਮਹਿਰਾ। water carrier. ਉਦਾਹਰਨ: ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ Raga Soohee 5, 42, 1:1 (P: 745).
|
SGGS Gurmukhi-English Dictionary |
water carrier.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਨਿਹਾਰ, ਪਨਿਹਾਰਿ, ਪਨਿਹਾਰੀ) ਵਿ. ਪਾਨੀਹਾਰ. ਜਲ ਢੋਣ ਵਾਲਾ, ਵਾਲੀ. “ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਿਹਾਰਾ.” (ਸੂਹੀ ਮਃ ੫) “ਹਰਿਜਨ ਕੀ ਪਨਿਹਾਰਿ.” (ਸ. ਕਬੀਰ) “ਅਵਰ ਜੋਨਿ ਤੇਰੀ ਪਨਿਹਾਰੀ.” (ਆਸਾ ਮਃ ੫) 2. ਸੰ. पण्यहारिन्- ਪਨ੍ਯਹਾਰੀ. ਵਿ. ਸੌੱਦਾ ਲੈਜਾਣ ਵਾਲਾ। 3. ਸੌਦਾਗਰਾਂ ਦੀ ਟੋਲੀ. “ਜਿਹ ਪੈਡੇ ਲੂਟੀ ਪਨਿਹਾਰੀ। ਸੋ ਮਾਰਗ ਸੰਤਨ ਦੂਰਾਰੀ.” (ਆਸਾ ਮਃ ੫) 4. ਸੌਦਾਗਰ। 5. ਦੇਖੋ- ਕੂਅਟਾ ਅਤੇ ਪੰਚ ਪਨਿਹਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|