Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pabaṇ⒤. ਪਾਣੀ ਵਿਚ ਉਗਦੀ ਚੌਪਤੀ, ਨੀਲੋਫਰ। water lily. ਉਦਾਹਰਨ: ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥ Raga Sireeraag 1, 24, 1:2 (P: 23).
|
SGGS Gurmukhi-English Dictionary |
water lily.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਨਾਮ/n. ਭੰਮੂਲ. ਨੀਲੋਫਰ. ਸੰ. ਪਦ੍ਮਨਿ. “ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ.” (ਸ੍ਰੀ ਮਃ ੧) “ਬਿਆ ਢਲਿ ਪਬਣਿ ਜਿਉ ਜੁੰਮਿਓ.” (ਵਾਰ ਮਾਰੂ ੨ ਮਃ ੫) ਅਤੇ ਪਦ੍ਮਨਿ ਦੀ ਵਾਂਙ ਸੁੱਕਕੇ ਨਾਸ਼ ਹੋ ਗਿਆ. ਦੇਖੋ- ਜੁੰਮਣ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|