Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Péa. ਪੈਰ। feet. ਉਦਾਹਰਨ: ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥ Saveeay of Guru Amardas, Jaalap, 10:2 (P: 1394).
|
Mahan Kosh Encyclopedia |
ਸੰ. पय्. ਧਾ. ਜਾਣਾ, ਵਹਿਣਾ। 2. ਨਾਮ/n. पयस्. ਦੁੱਧ। 3. ਜਲ। 4. ਵੀਰਯ। 5. ਬਲ। 6. ਪਦ (ਪਾਯ) ਲਈ ਭੀ ਪਯ ਸ਼ਬਦ ਆਇਆ ਹੈ- “ਹਥ ਲਗਹਿ ਗੁਰ ਅਮਰ ਪਯ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|