Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Para-u. 1. ਪਵਾਂ। 2. ਪਵੇ, ਪਏ। 3. ਪੜ੍ਹਾਂ। 1. fall. 2. falling. 3. read. ਉਦਾਹਰਨਾ: 1. ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ Raga Gaurhee 5, 131, 3:1 (P: 207). 2. ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥ Raga Dhanaasaree 5, 38, 1:1 (P: 680). 3. ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ Raga Bilaaval, Kabir, 2, 1:1 (P: 855).
|
SGGS Gurmukhi-English Dictionary |
1. fall. 2. falling. 3. read.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜੋ. ਪਓ। 2. ਪਰਿਓ. ਪਇਆ. “ਕਹੁ ਰਵਿਦਾਸ ਪਰਉ ਤੇਰੀ ਸਾਭਾ.” (ਗਉ) 3. ਪੜ੍ਹੋ. ਪਠਨ ਕਰੋ। 4. ਪੜ੍ਹਉਂ. ਪੜ੍ਹਦਾ ਹਾਂ. “ਬਿਦਿਆ ਨ ਪਰਉ ਬਾਦੁ ਨਹੀ ਜਾਨਉ.” (ਬਿਲਾ ਕਬੀਰ) 5. ਪਰਸੋਂ. ਗੁਜ਼ਰੇ ਦਿਨ ਤੋਂ ਪਹਿਲੇ ਦਿਨ। 6. ਆਉਣ ਵਾਲੇ ਦਿਨ ਤੋਂ ਅਗਲੇ ਦਿਨ. ਦੇਖੋ- ਪਰੋ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|