Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaajʰaa. ਪ੍ਰਗਟ/ਜ਼ਾਹਿਰ ਕੀਤਾ। revealed, manifested. ਉਦਾਹਰਨ: ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥ Raga Jaitsaree 4, 5, 2:2 (P: 697).
|
Mahan Kosh Encyclopedia |
ਪ੍ਰਕਟ (ਜ਼ਾਹਿਰ) ਕੀਤਾ. “ਜਿਨਿ ਗੁਪਤ ਨਾਮ ਪਰਗਾਝਾ.” (ਜੈਤ ਮਃ ੪) 2. ਪਰਿਗ੍ਰਾਹ੍ਯ. ਗ੍ਰਹਣ ਕਰਨ ਯੋਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|