Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaas. 1. ਪ੍ਰਕਾਸ਼, ਚਾਣਨ। 2. ਪ੍ਰਗਟ ਹੋਣਾ, ਪ੍ਰਕਾਸ਼ਮਾਨ ਹੋਣਾ। 1. light; lights, illumines. 2. enlightened, manifested. ਉਦਾਹਰਨਾ: 1. ਜਨ ਨਾਨਕ ਛੂਟੈ ਗੁਰ ਪਰਗਾਸ ॥ (ਭਾਵ ਗਿਆਨ). Raga Gaurhee 3, 34, 4:2 (P: 162). ਜਾ ਕੀ ਜੋਤਿ ਜੀਅ ਪਰਗਾਸ ॥ (ਹਿਰਦੇ ਨੂੰ ਪ੍ਰਕਾਸਦੀ ਹੈ, ਚਾਨਣ ਕਰਦੀ ਹੈ). Raga Gaurhee 5, 95, 2:2 (P: 184). ਸ਼ਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥ (ਚਾਣਨ). ਟੋਂਡੀ 5, 24, 2:2 (P: 717). 2. ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥ Raga Gaurhee 4, 47, 4:3 (P: 166). ਉਦਾਹਰਨ: ਸਰਬ ਸੂਖ ਨਾਨਕ ਪਰਗਾਸ ॥ (ਸਾਰੇ ਸੁਖ ਪ੍ਰਗਟ ਹੋਣ). Raga Gaurhee 5, Sukhmanee 20, 8:10 (P: 290).
|
SGGS Gurmukhi-English Dictionary |
[v.] (from Sk. Prakâsha) shine out, appear, blossom, bloom, n. (from Sk. Prakāsha) appearance, luster, light
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਕਾਸ਼. ਚਮਕ. ਤੇਜ. ਦੀਪ੍ਤਿ। 2. ਵਿਕਾਸ਼. ਖਿੜਨ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|