Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaas⒰. 1. ਚਾਣਨ ਭਾਵ ਗਿਆਨ। 2. ਪ੍ਰਗਟ, ਪ੍ਰਕਾਸ਼ਮਾਨ। 3. ਚਾਣਨ, ਰੋਸ਼ਨੀ। 4. ਖਿੜ ਜਾਂਦਾ ਹੈ। 1. enlightened. 2. manifest. 3. light. 4. bloom, blossom, flower. ਉਦਾਹਰਨਾ: 1. ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ Raga Sireeraag 3, 35, 1:2 (P: 26). 2. ਹਿਰਦੈ ਸੂਖੁ ਭਇਆ ਪਰਗਾਸੁ ॥ Raga Gaurhee 3, Asatpadee 7, 2:1 (P: 232). 3. ਜਿਉ ਅੰਧਕਾਰ ਦੀਪਕ ਪਰਗਾਸੁ ॥ Raga Gaurhee 5, Sukhmanee 15, 3:5 (P: 282). 4. ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ Raga Sorath 5, Asatpadee 1, 3:3 (P: 640). ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥ Raga Raamkalee 3, Vaar 7ਸ, 3, 2:2 (P: 949).
|
Mahan Kosh Encyclopedia |
ਪ੍ਰਕਾਸ਼. ਦੇਖੋ- ਪਰਗਾਸ. “ਨਾਮ ਕਰੇ ਪਰਗਾਸੁ.” (ਸ੍ਰੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|