Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parjaal⒤. ਚੰਗੀ ਤਰਾਂ ਸਾੜ ਕੇ। burn. ਉਦਾਹਰਨ: ਪੂਜਾ ਪ੍ਰੇਮ ਮਾਇਆ ਪਰਜਾਲਿ ॥ Raga Aaasaa 1, 20, 3:1 (P: 355).
|
SGGS Gurmukhi-English Dictionary |
burn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪ੍ਰਜ੍ਵਲਿਤ ਕਰਨ ਦੀ ਸਾਮਗ੍ਰੀ. ਹਵਨ ਅਤੇ ਧੂਪ ਆਦਿ ਧੁਖਾਉਣ ਦੀ ਵਸਤੁ. “ਪੂਜਾ ਪ੍ਰੇਮ ਮਾਇਆ ਪਰਜਾਲਿ.” (ਆਸਾ ਮਃ ੧) 2. ਪ੍ਰਜ੍ਵਲਿਤ ਕਰਕੇ. ਮਚਾਕੇ। 3. ਫੂਕਕੇ. ਸਾੜਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|