Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṇaa. 1. ਆਧਾਰ, ਆਸਰਾ, ਓਟ, ਟੇਕ। 2. ਪੈਣਾ। 1. support, prop. 2. fall. ਉਦਾਹਰਨਾ: 1. ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥ Raga Gaurhee 5, Vaar 20:2 (P: 323). 2. ਤਿਨੑ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥ Raga Aaasaa 1, Chhant 4, 4:4 (P: 438).
|
SGGS Gurmukhi-English Dictionary |
1. support, prop. 2. fall.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪੜਨਾ। 2. ਨਾਮ/n. ਰੁਮਾਲ. ਤੌਲੀਆ. ਉਪਰਨਾ। 3. ਸੰ. ਪ੍ਰਣਯ. ਵਿਸ਼੍ਵਾਸ. ਭਰੋਸਾ। 4. ਆਸਰਾ. ਆਧਾਰ. “ਅਗੋਚਰ ਸਾਹਿਬੋ ਜੀਆਂ ਕਾ ਪਰਣਾ.” (ਵਾਰ ਗਉ ੨ ਮਃ ੫) 5. ਦੇਖੋ- ਪਰਣੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|