Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṇæ. ਭਾਰ, ਆਧਾਰ ਤੇ, ਆਸਰੇ। on, side, support. ਉਦਾਹਰਨ: ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ Raga Saarang 4, Vaar 11, Salok, 1, 2:1 (P: 1241). ਆਪੁ ਛਡੁ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਇ ॥ Raga Raamkalee 3, Anand, 21:4 (P: 919).
|
SGGS Gurmukhi-English Dictionary |
on, side, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਾਰ. ਬਲ. “ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭ ਆਕਾਰੁ.” (ਮਃ ੧ ਵਾਰ ਸਾਰ) 2. ਸੰ. ਪਰਿਣਯ. ਨਾਮ/n. ਵਿਆਹ. ਸ਼ਾਦੀ. “ਮਰਣੈ ਪਰਣੈ ਮੰਨੀਐ.” (ਭਾਗੁ) 3. ਸੰ. ਪ੍ਰਣਯ. ਵਿਸ਼੍ਵਾਸ. ਭਰੋਸਾ. “ਆਪੁ ਛਡਿ ਸਦਾ ਰਹੈ ਪਰਣੈ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|