Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫacʰʰ⒤. ਪਰਤਖ, ਪ੍ਰਗਟ ਤੌਰ ਤੇ। manifestly, verily. ਉਦਾਹਰਨ: ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥ Sava-eeay of Guru Arjan Dev, Mathuraa, 5:4 (P: 1409).
|
Mahan Kosh Encyclopedia |
(ਪਰਤਖ, ਪਰਤਖਿ, ਪਰਤਖ੍ਯ, ਪਰਤਛ) ਸੰ. ਪ੍ਰਤ੍ਯਕ੍ਸ਼. ਪ੍ਰਤਿ-ਅਕ੍ਸ਼. ਵਿ. ਅੱਖ ਦੇ ਸਾਮ੍ਹਣੇ. ਜ਼ਾਹਿਰ. “ਪਰਤਖਿ ਦੇਹ ਪਾਰਬ੍ਰਹਮ ਸੁਆਮੀ.” (ਸਵੈਯੇ ਮਃ ੪ ਕੇ) “ਪਰਤਛਿ ਰਿਦੈ ਗੁਰੁ ਅਰਜਨ ਕੈ ਹਰਿ ਪੂਰਨ ਬ੍ਰਹਮ.” (ਸਵੈਯੇ ਮਃ ੫ ਕੇ) “ਗੁਰੁ ਅਰਜਨ ਪਰਤਖ੍ਯ ਹਰਿ.” (ਸਵੈਯੇ ਮਃ ੫ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|