Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṫæ. ਹੋਰ ਤੋਂ, ਹੋਰ ਦੁਆਰਾ; ਪਿਛੇ ਮੋੜਨਾ। some other; turn him back. ਉਦਾਹਰਨ: ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥ Raga Gaurhee 4, Vaar 24:5 (P: 314).
|
SGGS Gurmukhi-English Dictionary |
some other; turn him back.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪਰਤ: परतस्. ਵ੍ਯ. ਦੂਸਰੇ ਦ੍ਵਾਰਾ. ਹੋਰ ਤੋਂ. ਅਨ੍ਯ ਸੇ. “ਸਤਿਗੁਰ ਨੋ ਮਿਲੇ ਸੁ ਹਰਿ ਮਿਲੇ, ਨਾਹੀ ਕਿਸੈ ਪਰਤੈ.” (ਮਃ ੪ ਗਉ ਵਾਰ ੧) ਹੋਰ ਕਿਸੇ ਦ੍ਵਾਰਾ ਕਰਤਾਰ ਨੂੰ ਨਹੀਂ ਮਿਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|