Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parthaa-i. 1. ਹਰ ਥਾਂ, ਹਰ ਰਸਮ ਰੀਤ ਸਮੇਂ। 2. ਨਮਿਤ। 3. ਪ੍ਰਲੋਕ ਲਈ। 1. every where, at every place/time. 2. apropos, motive. 3. yonder world.
ਉਦਾਹਰਨਾ:
1. ਜਜਿ ਕਾਜਿ ਪਰਥਾਇ ਸੁਹਾਈ ॥ Raga Aaasaa 5, 3, 1:2 (P: 371).
2. ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ Raga Sorath 4, Vaar 12, Salok, 3, 1:1 (P: 647).
ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥ (ਪਸੰਗ ਵਿਚ). Raga Soohee 3, Asatpadee 3, 8:1 (P: 755).
3. ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥ Raga Raamkalee 1, Oankaar, 46:6 (P: 936).

SGGS Gurmukhi-English Dictionary
1. everywhere, at every place/time. 2. apropos, motive. 3. yonder world.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਪਰ-ਸ੍‌ਥਾਨ. ਪਰਲੋਕ. “ਕਿਉ ਰਹੀਐ ਚਲਣਾ ਪਰਥਾਇ.” (ਮਾਰੂ ਸੋਲਹੇ ਮਃ ੧) “ਲਾਹਾ ਲੈ ਪਰਥਾਇ.” (ਓਅੰਕਾਰ) 2. ਸੰ. ਪ੍ਰਥਾ. ਰੀਤਿ. ਰਸਮ. “ਜਜਿ ਕਾਜਿ ਪਰਥਾਇ ਸੁਹਾਈ.” (ਆਸਾ ਮਃ ੫) 3. ਨਿਯਮ. ਪ੍ਰਥਾ. “ਮਹਾਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ.” (ਸੂਹੀ ਅ: ਮਃ ੩) ਬਚਨ ਕਿਸੇ ਨਿਯਮ ਨੂੰ ਲੈਕੇ ਹੁੰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits