Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parthaa-ee. 1. ਸਦਕੇ, ਦੁਆਰਾ। 2. ਪਰਾਏ ਥਾਂ, ਭਾਵ ਪ੍ਰਭੂ ਤੋਂ ਬਿਨਾ ਕਿਤੋਂ ਹੋਰੋਂ। 1. by grace. 2. other places, other than the Lord. ਉਦਾਹਰਨਾ: 1. ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥ Raga Aaasaa 1, Asatpadee 18, 3:2 (P: 420). 2. ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥ Raga Maaroo 5, Vaar 19ਸ, 5, 3:2 (P: 1101).
|
SGGS Gurmukhi-English Dictionary |
1. by grace. 2. other places, other than God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਸ੍ਥਾਨ ਵਿੱਚ. ਪਰਾਏ ਥਾਂ। 2. ਭਾਵ- ਕਰਤਾਰ ਤੋਂ ਛੁੱਟ ਹੋਰ ਦੇਵੀ ਦੇਵਤਾ ਦੇ ਦੁਆਰੇ. “ਮਾਨੁਖ ਪਰਥਾਈ ਲਜੀਵਦੋ.” (ਵਾਰ ਮਾਰੂ ੨ ਮਃ ੫) 3. ਪ੍ਰਥਾ (ਪ੍ਰਸਿੱਧੀ) ਵਾਸਤੇ. ਸ਼ੁਹਰਤ ਲਈ। 4. ਜੋ ਸਭ ਸ੍ਥਾਨਾਂ ਤੋਂ ਪਰੇ (ਪਰਮਪਦ) ਹੈ, ਉਸ ਵਿੱਚ. ਤੁਰੀਯ (ਤੁਰੀਆ) ਪਦਵੀ ਵਿੱਚ. “ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|