Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parpaᴺch. 1. ਪੰਜਾਂ ਤੱਤਾਂ ਦਾ ਵਿਸਤਾਰ, ਸ਼੍ਰਿਸ਼ਟੀ। 2. ਪਾਖੰਡ, ਛਲ ਧੋਖਾ। 3. ਅਡੰਬਰ, ਲੀਲਾ, ਖੇਡ। 1. world, creation of five elements. 2. deceit, hypocracy. 3. creation. ਉਦਾਹਰਨਾ: 1. ਪਰਪੰਚ ਬਿਆਧਿ ਤਿਆਗੈ ਕਵਰੇ ॥ Raga Gaurhee 1, Asatpadee 11, 1:2 (P: 225). ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥ Raga Bilaaval 3, 4, 1:2 (P: 797). 2. ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ Raga Gaurhee 5, Baavan Akhree, 37ਸ:1 (P: 258). ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥ Raga Sorath 9, 10, 1:2 (P: 633). 3. ਪਰਪੰਚ ਵੇਖਿ ਰਹਿਆ ਵਿਸਮਾਦੁ ॥ Raga Basant 3, 6, 3:3 (P: 1174).
|
SGGS Gurmukhi-English Dictionary |
1. world, creation of five elements. 2. deceit, hypocracy. 3. creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. the intricate phenomenal world, phenomena, intricacies of life and worldly affairs; same as ਅਡੰਬਰ; artifice, deception, fraud, hoax, fraudulent display or ostentation.
|
Mahan Kosh Encyclopedia |
ਸੰ. ਪ੍ਰਪੰਚ. ਨਾਮ/n. ਪੰਜ ਤੱਤਾਂ ਦਾ ਵਿਸ੍ਤਾਰ. ਸੰਸਾਰ. ਜਗਤ. “ਬਿਰਲੇ ਪਾਈਅਹਿ, ਜੋ ਨ ਰਚਹਿਂ ਪਰਪੰਚ.” (ਗਉ ਥਿਤੀ ਮਃ ੫) 2. ਛਲ. ਧੋਖਾ. “ਕਰਿ ਪਰਪੰਚ ਜਗਤ ਕੋ ਡਹਿਕੈ.” (ਦੇਵ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|