Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parfulæ. ਪ੍ਰਫੁਲਿਤ ਹੁੰਦਾ ਹੈ, ਖਿੜਦਾ ਹੈ, ਅਨੰਦਿਤ ਹੁੰਦਾ ਹੈ। blossoms. ਉਦਾਹਰਨ: ਸਾਧ ਕੈ ਸੰਗਿ ਸਦਾ ਪਰਫੁਲੈ ॥ Raga Gaurhee 5, Sukhmanee 7, 2:2 (P: 271).
|
|