Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parman⒰. 1. ਮਨ ਤੋਂ ਪਰੇ, ਜਿਸ ਨੂੰ ਮਨ ਨਹੀਂ ਜਾਣ ਸਕਦਾ। 2. ਦੂਜੇ ਦਾ ਦਿਲ। 1. incomprehensible. 2. other’s mind. ਉਦਾਹਰਨਾ: 1. ਜੋ ਜਨ ਪਰਮਿਤਿ ਪਰਮਨੁ ਜਾਨਾ ॥ Raga Gaurhee, Kabir, 10, 1:1 (P: 325). 2. ਜਿਉ ਮਨੁ ਦੇਖਹਿ ਪਰਮਨੁ ਤੈਸਾ ॥ Raga Parbhaatee 1, Asatpadee 1, 3:1 (P: 1342).
|
Mahan Kosh Encyclopedia |
ਦੂਜੇ ਦਾ ਦਿਲ. “ਜਿਉ ਮਨ ਦੇਖਹਿ ਪਰਮਨੁ ਤੈਸਾ” (ਪ੍ਰਭਾ ਅ: ਮਃ ੧) 2. ਜੋ ਮਨ ਤੋਂ ਪਰੇ ਹੈ. ਜਿਸ ਨੂੰ ਮਨ ਨਹੀਂ ਜਾਣ ਸਕਦਾ. “ਜੋ ਜਨ ਪਰਮਿਤਿ ਪਰਮਨੁ ਜਾਨਾ.” (ਗਉ ਕਬੀਰ) 3. ਪਰਮ-ਅਣੁ. ਬਹੁਤ ਸੂਖਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|