Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paramlee-o. ਸੁਗੰਧ ਵਾਗੂੰ। like perfume. ਉਦਾਹਰਨ: ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥ Raga Goojree, Naamdev, 2, 1:1 (P: 525).
|
Mahan Kosh Encyclopedia |
ਵਿ. ਪਰਿਮਲ (ਸੁਗੰਧ) ਰੂਪ. ਖ਼ੁਸ਼ਬੂ ਫੈਲਾਉਣ ਵਾਲਾ. “ਪਰਮਲੀਓ ਬੈਠੋ ਰੀ ਆਈ.” (ਗੂਜ ਨਾਮਦੇਵ) ਸੁਯਸ਼ ਰੂਪ ਸੁਗੰਧ ਦਾ ਨਿਵਾਸ ਪਾਰਬ੍ਰਹਮ, ਮੇਰੇ ਮਨ ਆ ਬੈਠਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|